ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ
ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ.
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.
ਕਰ ਕਰ ਵਾਦੇ ਆਪੇ ਵਹਦਿਆਂ ਤੋਂ ਮੁੱਕਰੀ ਦੱਸ ਕਿਹੜੀ ਸਜ਼ਾ ਤੈਨੂੰ ਲਾਈਏ ਵੈਰਨੇ
ਅੱਜ ਕੱਲ ਮੈਂ ਓਹਨੂੰ, ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ
ਆਪਣੀ ਆਪਣੀ ਪਸੰਦ ਹੁੰਦੀ ਆਪਣਾ ਆਪਣਾ ਖਿਆਲ ਹੁੰਦਾ
ਜ਼ਿੰਦਗੀ ‘ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ..
ਤਾ ਸੋਂਹ ਤੇਰੀ ਸਾਨੂੰ ਜਿੰਦਗੀ ਐਣੀ ਪਿਆਰੀ ਨਾ ਹੁੰਦੀ.
ਤੁੰ ਚੁੱਪ ਵਹਿੰਦਾ ਰਿਹਾ ਜਦ ਸਾਹ ਮੇਰੇ ਨਿਕਲਦੇ ਗਏ
ਦੱਸ ਕੀਹਦਾ ਕੀਹਦਾ ਨਾਮ punjabi status ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ.
ਉਸਨੂੰ ਵੀ ਖੁਸ਼ ਰੱਖੀਂ ਜੋ ਨਫ਼ਰਤ ਕਰਦਾ ਸਾਡੇ ਤੋ
ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ।
ਪਰ ਉਸ ਕੋਲੋਂ ਦੂਰ ਹੋਣ ਨਾਲ ਹਰ ਰੰਗ ਇੱਕ ਤਰਫ਼ ਹੋ ਜਾਂਦੇ ਹਨ
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ.